Korala MaanPunjabi

Straight Forward (Remix)

ਕਦੇ ਦਿੰਦਾ ਸੀ ਸੁਕੂਨ ਮਿਠੇ ਸਾਜ਼ ਵਰਗਾ
ਸਾਂਭ ਸੱਜਣਾ ਤੋ ਹੋਯ ਨਾ ਮੈਂ ਤਾਜ ਵਰਗਾ
ਐਵੇਈਂ ਫਿਰਦੀ ਆਏ ਉੱਡੀ ਨੀ ਜਨੋਰ ਪਾਲ ਕੇ
ਮੁੰਡਾ ਹਥ ਵਿਚੋਂ ਕਦ ਲੇਯਾ ਬਾਜ਼ ਵਰਗਾ
ਕੱਲੀ ਚਾਲ ਹੀ ਚਲਦੀ ਰਿਹ ਗਯੀ ਨੀ
ਬਡਾ ਕੁਝ ਸੀ ਅਲ੍ਹਦੇ ਕਰਨੇ ਨੂ
ਸੱਟ ਦਿਲ ਦੇ ਉੱਤੇ ਖਾ ਬੈਠਾ ਨੀ
ਥੋਡਾ ਟਾਇਮ ਤਾਂ ਲੱਗੇਯਾਏ ਭਰਨੇ ਨੂ
ਗੱਲ ਖੜੀ ਜੀ ਕਰਨੀ ਮੂੰਹ ਤੇ ਮੈਂ
ਤੂ ਜਿਗਰਾ ਰਖੀ ਜਰਨੇ ਨੂ
ਨੀ ਥੋਡਾ ਜਿਗਰਾ ਰਖੀ ਜਰਨੇ ਨੂ
ਕੱਦ ਦਿਲ ਚੋਂ ਮੁਦਕੇ ਮਾਨ ਆਜੂ
ਤੇਰੀ ਜਾਂ ਚ ਅਲ੍ਹਦੇ ਜਾਂ ਆਜੂ
ਤੇਰੇ ਆਲੀ ਤੇਰੇ ਨਾਲ ਕਰ ਗਯਾ ਜੇ ਨੀ
ਤੇਰੀ ਜ਼ਿੰਦਗੀ ਵਿਚ ਤੁਫਾਨ ਆਜੂ
ਐਥੇ ਜ਼ਿੰਦਗੀ ਮਿਲਦੀ ਔਖੀ ਨੀ
ਬਸ ਮਿਨਿਟ ਹੀ ਲਗਦੇ ਮਾਰਨੇ ਨੂ
ਸੱਟ ਦਿਲ ਦੇ ਉੱਤੇ ਖਾ ਬੈਠਾ ਨੀ
ਥੋਡਾ ਟਾਇਮ ਤਾਂ ਲੱਗੇਯਾਏ ਭਰਨੇ ਨੂ
ਗੱਲ ਖੜੀ ਜੀ ਕਰਨੀ ਮੂੰਹ ਤੇ ਮੈਂ
ਤੂ ਜਿਗਰਾ ਰਖੀ ਜਰਨੇ ਨੂ
ਨੀ ਥੋਡਾ ਜਿਗਰਾ ਰਖੀ ਜਰਨੇ ਨੂ
ਤੇਰਾ ਭੇਦ ਨਵੇ ਨੇ ਪਾ ਜਾਣਏ
ਬੇਗੀ ਤੇ ਯਾਕਾ ਲਾ ਜਾਣਏ
ਕਿਰਦਾਰ ਬਨੌਦੀ ਉਂਚਾ ਜੋ
ਨੀ ਕਿੱਸੇ ਲੋਫੇਰ ਜਿਹੇ ਨੇ ਧਾ ਜਾਣਏ
ਕਿੱਸੇ ਐਸਾ ਚਹਾਲਾ ਦੇਣੇ ਨੀ ਤੈਨੂ
ਤਾ ਨਈ ਮਿਲਣਾ ਧਰ੍ਨੇ ਨੂ
ਸੱਟ ਦਿਲ ਦੇ ਉੱਤੇ ਖਾ ਬੈਠਾ ਨੀ
ਥੋਡਾ ਟਾਇਮ ਤਾਂ ਲੱਗੇਯਾਏ ਭਰਨੇ ਨੂ
ਗੱਲ ਖੜੀ ਜੀ ਕਰਨੀ ਮੂੰਹ ਤੇ ਮੈਂ
ਤੂ ਜਿਗਰਾ ਰਖੀ ਜਰਨੇ ਨੂ
ਨੀ ਥੋਡਾ ਜਿਗਰਾ ਰਖੀ ਜਰਨੇ ਨੂ
ਫਯੀਦਾ ਚੱਕ ਗੀ ਅਲ੍ਹਦੇ ਕਕਛੇ ਦਾ
ਨੀ ਤੂ ਭੋਲੀ ਮਯਾ ਦੇ ਬਕਛੇ ਦਾ
ਹਨ ਲਗ ਜੇ ਨਾ ਕਿੱਤੇ ਫੱਕਦਾ ਦੀ
ਬੋਲ ਖਾਲੀ ਨੀ ਜਾਂਦਾ ਸਕਛੇ ਦਾ
ਹੋ ਗਾਏ ਲੁੱਟ ਪੁੱਤ ਕਰਕੇ ਤਿੱਤਰ ਨੀ
ਦੱਸ ਕਿ ਕੁਝ ਬਛੇਯਾਏ ਹਰਨੇ ਨੂ
ਸੱਟ ਦਿਲ ਦੇ ਉੱਤੇ ਖਾ ਬੈਠਾ ਨੀ
ਥੋਡਾ ਟਾਇਮ ਤਾਂ ਲੱਗੇਯਾਏ ਭਰਨੇ ਨੂ
ਗੱਲ ਖੜੀ ਜੀ ਕਰਨੀ ਮੂੰਹ ਤੇ ਮੈਂ
ਤੂ ਜਿਗਰਾ ਰਖੀ ਜਰਨੇ ਨੂ
ਨੀ ਥੋਡਾ ਜਿਗਰਾ ਰਖੀ ਜਰਨੇ ਨੂ

Related Articles

Back to top button